ਸਾਡੇ ਵਿੱਚ ਨਹੀ ਰਿਹਾ ਰਾਜਵੀਰ ਜਵੰਦਾ। ਅੱਜ ਦੁਨੀਆ ਤੋ ਇੱਕ ਅਣਮੁੱਲਾ ਹੀਰਾ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਿਆ। ਅੱਜ ਇੱਕ ਮਾਂ ਦਾ ਪੁੱਤ ਇੱਕ ਭੈਣ ਦਾ ਵੀਰ ਇੱਕ ਘਰਵਾਲੀ ਦਾ ਸੁਹਾਗ ਬੱਚਿਆ ਦਾ ਬਾਪ ਤੇ ਯਾਰਾ ਦਾ ਯਾਰ ਸਭ ਨੂੰ ਅਲਵਿਦਾ ਆਖ ਗਿਆ। ਵਾਹਿਗੁਰੂ ਜੀ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ। ਵਾਹਿਗੁਰੂ 🙏🏻